Punjab Patwari 8 Aug 2021 Paper (Punjabi)

© examsiri.com
Question : 44 of 100
 
Marks: +1, -0
500 ਵਿਅਕਤੀਆਂ ਦੇ ਬੈਠਣ ਲਈ ਇੱਕ ਵੱਡੇ ਆਇਤਾਕਾਰ ਹਾਲ ਦੀ ਉਸਾਰੀ ਕਰਨ ਦੀ ਲੋੜ ਹੈ, ਜਿਸ ਵਿੱਚ ਪ੍ਰਤੀ ਵਿਅਕਤੀ 22.5 ਮੀਟਰ 3 ਜਗ੍ਹਾ ਦੀ ਇਜ਼ਾਜਤ ਹੈ। ਹਾਲ ਦੀ ਉਚਾਈ 7.5 ਮੀਟਰ ਰੱਖੀ ਜਾਣੀ ਚਾਹੀਦੀ ਹੈ, ਜਦੋਂ ਕਿ ਕੰਧਾਂ ਦਾ ਕੁੱਲ ਅੰਦਰੂਨੀ ਸਤਹ ਖੇਤਰ 1200 ਮੀਟਰ 2 ਹੋਣਾ ਚਾਹੀਦਾ ਹੈ। ਫਿਰ ਹਾਲ ਦੀ ਲੰਬਾਈ ਅਤੇ ਚੌੜਾਈ ਕ੍ਰਮਵਾਰ ਹੈ:
Go to Question: